Complete Punjab GK MCQs For All Punjab Exams. ਇਹਨਾਂ MCQs ਦੇ ਵਿੱਚ ਪੰਜਾਬ ਦਾ ਸਾਰਾ ਇਤਿਹਾਸ, ਸਾਹਿਤ, ਸੱਭਿਆਚਾਰ ਅਤੇ ਹੋਰ ਜਿੰਨ੍ਹੇ ਵੀ ਟੋਪਿਕ ਬਣਦੇ ਹਨ, ਸਾਰੇ ਕਵਰ ਕੀਤੇ ਹੋਏ ਹਨ । ਜੇਕਰ ਤੁਸੀਂ ਇਹ MCQs ਖਰੀਦ ਲੈਦੇਂ ਹੋ, ਤਾਂ ਤੁਹਾਡੀ ਪੰਜਾਬ ਜੀਕੇ ਸਾਰੀ ਕਵਰ ਹੋ ਜਾਵੇਗੀ । ਇਹਨਾਂ MCQs ਦੇ ਵਿੱਚ ਹਰੇਕ ਪ੍ਰਸ਼ਨ ਦੇ ਨਾਲ Explain ਕੀਤਾ ਹੋਇਆ ਡਾਟਾ ਵੀ ਮਿਲੇਗਾ । ਇਸ ਲਈ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਇਹਨਾਂ MCQs ਨੂੰ ਜਰੂਰ ਖਰੀਦੋ ।